ਇਹ ਵੈੱਬਸਾਈਟ ਸਿੱਖ ਵੈਲਿਊਜ਼ ਲਰਨਿੰਗ ਸੈਂਟਰ ਅਤੇ ਗੁਰੂ ਗਿਆਨ ਲਰਨਿੰਗ ਸੈਂਟਰ ਦੀ ਸਾਂਝੀ ਪਹਿਲ ਕਦਮੀ ਵਜੋਂ ਲਾਂਚ ਕੀਤੀ ਗਈ ਹੈ। ਗੁਰੂ ਜੀ ਦੀ ਸਦੀਵੀ ਸੋਚ ਨੂੰ ਸੰਭਾਲਣ ਅਤੇ ਪ੍ਰਸਾਰ ਕਰਨ ਲਈ ਡੂੰਘੀ ਵਚਨਬੱਧਤਾ ਨਾਲ, ਦੋਵੇਂ ਸੰਸਥਾਵਾਂ ਵਿਦੇਸਾਂ ਵਿੱਚ ਵੱਸਦੀ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਸਿੱਖਿਅਤ ਕਰਨ ਲਈ ਯਤਨਸ਼ੀਲ ਹਨ। ਸਿੱਖ ਵੈਲਿਊਜ਼ ਲਰਨਿੰਗ ਸੈਂਟਰ ਵੱਲੋਂ ਵਿਅਕਤੀਗਤ (In-person) ਕਲਾਸਾਂ ਲਾਈਆਂ ਜਾਂਦੀਆਂ ਹਨ ਜਿਹਨਾਂ ਵਿੱਚ ਅਕੈਡਮਿਕ ਰੂਪ ਵਿੱਚ ਸਿਲੇਬਸ ਪੜ੍ਹਾਇਆ ਜਾਂਦਾ ਹੈ। ਜਦੋਂ ਕਿ ਗੁਰੂ ਗਿਆਨ ਲਰਨਿੰਗ ਸੈਂਟਰ ਵੱਲੋਂ ਆਨਲਾਈਨ ਕਲਾਸਾਂ ਅਤੇ ਇੱਕ ਸਮਰਪਿਤ ਯੂਟਿਊਬ ਚੈਨਲ ਰਾਹੀਂ ਨੌਜਵਾਨਾਂ ਨੂੰ ਜੋੜਦਾ ਹੈ।
ਦੋਵਾਂ ਸੰਸਥਾਵਾਂ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਉਂਦੇ ਹੋਏ, ਰਾਮ ਸਿੰਘ ਚਹਿਲਾਂ ਸਿੱਖ ਕਦਰਾਂ ਕੀਮਤਾਂ ਦੇ ਅਧਿਆਪਕਾਂ ਨੂੰ ਸਿਖਾਉਣ, ਸਿਲੇਬਸ ਤਿਆਰ ਕਰਨ ਅਤੇ ਸਿਖਲਾਈ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ, ਗੁਰੂ ਗਿਆਨ ਸਿਲੇਬਸ ਦੀਆਂ ਕਿਤਾਬਾਂ ਦਾ ਪੂਰਾ ਸੈੱਟ ਤਿਆਰ ਕਰਨ ਅਤੇ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਲੈਂਦਾ ਹੈ। ਇਸ ਮੰਚ ਰਾਹੀਂ ਇਨ੍ਹਾਂ ਸੰਸਥਾਵਾਂ ਦਾ ਉਦੇਸ਼ ਵਿਅਕਤੀਆਂ ਨੂੰ ਸਿੱਖ ਧਰਮ ਦੇ ਅਮੀਰ ਵਿਰਸੇ, ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਨਾਲ ਪ੍ਰੇਰਿਤ ਕਰਨਾ ਅਤੇ ਜੋੜਨਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੁਰੂ ਜੀ ਦੀ ਵਿਰਾਸਤ ਦਾ ਸਾਰ ਵਿਸ਼ਵ ਭਰ ਵਿੱਚ ਪ੍ਰਫੁੱਲਤ ਹੁੰਦਾ ਰਹੇ।
The website has been launched as a joint initiative by the Sikh Values Learning Centre and the GuruGyan Learning Centre, two dedicated partners united by a shared mission. With a deep commitment to preserving and imparting the Guru's timeless wisdom, both organizations strive to educate the new generation of the Sikh diaspora. Sikh Values offers in-person classes, providing academic learning, while Guru Gyan engages the youth through online classes and a dedicated YouTube channel.
Serving as the Director of both institutions, Ram Singh Chehlan plays a pivotal role in teaching, designing syllabi, and training the educators of Sikh Values. Additionally, Guru Gyan takes responsibility for preparing and providing the complete set of syllabus books. Through this platform, these organizations aim to inspire and connect individuals with the rich heritage, values, and teachings of Sikhism, ensuring that the essence of the Guru's legacy continues to flourish across the world.
We believe that values-based learning is essential for helping our students develop into responsible, ethical, and compassionate members of society. Our values are woven into every aspect of our curriculum, helping our students cultivate a strong moral compass and a sense of social responsibility.
We believe that values-based learning is essential for helping our students develop into responsible, ethical, and compassionate members of society. Our values are woven into every aspect of our curriculum, helping our students cultivate a strong moral compass and a sense of social responsibility.
We believe that hands-on, experiential learning is one of the most effective ways to help our students develop critical thinking skills and deepen their understanding of the world around them. Our students engage in a wide range of experiential learning opportunities both in and outside of the classroom.
Unit #2150, 76 Westwinds Crescent NE, Calgary, Alberta T3J 5H2, Canada
Phone: (587) 333-2711 Phone: (639) 590-4464 e-mail: SikhValues@Gmail.Com e-mail: GurGyanLearningCentre@Gmail.Com
Open today | 06:15 p.m. – 07:30 p.m. |