ਗੁਰ ਗਿਆਨ ਲਰਨਿੰਗ ਸੈਂਟਰ ਵੱਲੋਂ ਗੁਰ ਗਿਆਨ ਟੀਵੀ ਰਾਹੀਂ ਸਿੱਖ ਕੌਮ ਦੇ ਨੌਜਵਾਨਾਂ ਨੂੰ ਗੁਰੂ ਵਿਰਸੇ ਦੇ ਗਿਆਨ ਪ੍ਰਤੀ ਸਿੱਖਿਅਤ ਕਰਨ ਵੱਖ ਵੱਖ ਐਪੀਸੋਡ ਪਬਲਿਸ਼ ਕੀਤੇ ਜਾਂਦੇ ਹਨ। ਤੁਸੀਂ ਇਹ ਚੈਨਲ ਆਪ ਵੀ ਸਬਸਕਰਾਈਬ ਕਰ ਦੇਣਾ ਅਤੇ ਆਪਣੇ ਰਿਸਤੇਦਾਰਾਂ ਅਤੇ ਦੋਸਤਾਂ ਨੂੰ ਇਸ ਚੈਨਲ ਵਾਰੇ ਜਾਣਕਾਰੀ ਦੇਣੀ ਜੀ।
Gurgyan Learning Center publishes various episodes through GurgyanTV to educate the youth of the Sikh community about the knowledge of the Guru's heritage. Please subscribe to this channel yourself and inform your relatives and friends about this channel.
ਰਾਮ ਸਿੰਘ ਚਹਿਲਾਂ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਸਮਾਜਿਕ ਅਤੇ ਪਰਿਵਾਰਿਕ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਵਾਰੇ ਚਾਨਣਾ ਪਾਉਂਦੇ ਹਨ। ਉਹ ਰੋਜ਼ਾਨਾਂ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਉਦਾਹਰਣ ਦੇ ਕੇ ਬਹੁਤ ਹੀ ਸਰਲ ਸ਼ਬਦਾਂ ਵਿੱਚ ਕੀਮਤੀ ਗਿਆਨ ਵੰਡਦੇ ਹਨ। ਉਹਨਾਂ ਵੱਲੋਂ ਕੀਤੀ ਵਿਆਖਿਆ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪਸੰਦ ਕਰਦਾ ਹੈ। ਉਹਨਾਂ ਦੇ ਭਾਸ਼ਣਾ ਵਿੱਚ ਨਵੀਂ ਪੀੜ੍ਹੀ ਦੇ ਬੱਚੇ, ਕਿਸ਼ੋਰ ਅਵਸਥਾ ਅਤੇ ਨੌਜਵਾਨਾਂ ਨੂੰ ਬਹੁਤ ਕੀਮਤੀ ਸਿੱਖਿਆਵਾਂ, ਪਰਿਵਾਰਕਿ ਜੀਵਨ ਜਿਉਣ ਦੇ ਗੁਰ ਅਤੇ ਮਾਪਿਆਂ ਦੇ ਆਗਿਆਕਾਰੀ ਹੋਣਾਂ ਆਦਿ ਵਾਰੇ ਸੰਦੇਸ਼ ਹੁੰਦੇ ਹਨ। ਉਹ ਜਿਆਦਾ ਤੌਰ ਤੇ ਪਰਿਵਾਰਾਂ ਵਿੱਚ ਅਤੇ ਸਮਾਜ ਵਿੱਚ ਸੁਧਾਰ ਲਿਆਉਣ ਲਈ ਪਰਉਪਕਾਰ ਕਰਨ ਦੀਆਂ ਪ੍ਰੇਰਣਾਵਾਂ ਦਿੰਦੇ ਹਨ। ਜੋ ਵੀ ਰਾਮ ਸਿੰਘ ਚਹਿਲਾਂ ਨੂੰ ਇੱਕ ਵਾਰੀ ਸੁਣ ਲੈਂਦਾ ਹੈ, ਉਹ ਉਹਨਾਂ ਦਾ ਫੈਨ ਬਣ ਜਾਂਦਾ ਹੈ।
Ram Singh Chehlan, while elucidating Gurbani, beautifully addresses social and familial challenges, offering insightful solutions. With a remarkable ability to convey profound wisdom in the simplest terms, he uses relatable real-life examples to make his teachings accessible to all. His interpretations resonate with people of all ages, from young children to the elderly.
His discourses encompass invaluable guidance on parenting, adolescence, youth empowerment, family values, and respect for parents. He emphasizes the significance of leading a righteous family life while inspiring individuals toward philanthropy to uplift families and society. Those who listen to Ram Singh Chehlan even once are deeply moved and become his admirers.
ਗੁਰ ਗਿਆਨ ਚੈਨਲ ਵੱਲੋਂ ਇਹ ਪ੍ਰੋਗਰਾਮ ਸਿੱਖ ਕੌਮ ਦੇ ਭੱਖਦੇ ਮੁਦਿਆਂ ਵਾਰੇ ਹੈ। ਇਸ ਵਿੱਚ ਹੋਸਟ ਰਾਮ ਸਿੰਘ ਚਹਿਲਾਂ ਵੱਖ ਵੱਖ ਮਹਿਮਾਨਾਂ ਨਾਲ ਵੱਖ ਵੱਖ ਮੁਦਿਆਂ ਵਾਰੇ ਟਾਕ ਸ਼ੋਅ ਹੁੰਦਾ ਹੈ
ਇਸ ਦੇ ਪਿਛਲੇ ਸਾਰੇ ਐਪੀਸੋਡਸ ਦੇਖਣ ਲਈ ਹੇਠਾਂ ਬਟਨ ਤੇ ਕਲਿੱਕ ਕਰੋ ਜੀ।
This program by GuruGyan Channel is about the burning issues of the Sikh community. It has a talk show with host Ram Singh Chahal with various guests on various issues. Please click on the button below to watch all the previous episodes.
ਇਸ ਵਿੱਚ ਮੂਮਲ ਮੰਤਰ ਦੀ ਮਹੱਤਤਾ ਅਤੇ ਆਪਣੇ ਮਨ ਨੂੰ ਰੱਬੀ ਪਿਆਰ ਅਤੇ ਸ਼ੁਕਰਾਨੇ ਵੱਲ ਸੇਧ ਦੇਣ ਦੀ ਭੁਮਿਕਾ ਤੇ ਜ਼ੋਰ ਦਿੱਤਾ ਹੈ। ਰਾਮ ਸਿੰਘ ਚਹਿਲਾਂ ਵੱਲੋਂ ਦਿੱਤੇ ਵਿਚਾਰ, ਡੂੰਘੀ ਸਮਝ ਦੀ ਭਾਲ ਕਰਨ ਵਾਲੇ ਦਰਸ਼ਕਾਂ ਨੂੰ ਭਾਵੁਕਤਾ ਅਤੇ ਅਧਿਆਤਮਿਕਤਾ ਵੱਲੇ ਆਕਰਸ਼ਿਤ ਕਰਦੇ ਹਨ।
In this segment emphasizes the importance of the Mool Mantar and its role in guiding one's mind towards love and gratitude for the Lord. Ram Singh Chehlan passionate delivery and the spiritual context make it compelling for viewers seeking deeper understanding.